ਸਿੱਖ ਵਿਰਸਾ ਸੰਭਾਲ ਸਭਾ {ਰਜਿ} ਪਿੰਡ ਬਰਵਾਲੀ ਕਲਾਂ www.BARWALIKALAN.tk

Saturday, December 19, 2009

ਸਰਦਾਰ



ਕਰੇ ਜੋ ਫੂਲ ਕੀ ਰਕਸ਼ਾ ਉਸੀ ਕੋ ਖਾਰ ਕਹਿਤੇ ਹੈਂ, ਬਦਲ ਡਾਲੇ ਜੋ ਇਨਸਾਂ ਕੋ ਉਸੀ ਕੋ ਪਿਆਰ ਕਹਿਤੇ ਹੈਂ,
ਸੁਨੋ ਐ ਦੁਨੀਆਂ ਵਾਲੋ ਤੁਮੇਂ ਮੈਂ ਬੇਧੜੱਕ ਕਹਿਤਾ ਹੂੰ ਜੋ ਸਰ ਕੋ ਧਾਰ ਪੇ ਰੱਖ ਦੇ ਉਸੇ "ਸਰਦਾਰ" ਕਹਿਤੇ ਹੈਂ.

ਸਾਹਿਬਜਾਦਿਆਂ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ

ਅਸੀਂ ਖਾਲਸੇ ਉਸ ਅਕਾਲ ਦੇ ਹਾਂ, ਅਸੀਂ ਮਾਰਿਆਂ ਕਦੇ ਵੀ ਮੁੱਕਦੇ ਨਾਂ, ਅਸੀਂ ਖਾਲਸੇ ਉਸ ਅਕਾਲ ਦੇ ਹਾਂ, ਸਿਰ ਹੱਸ ਕੇ ਤਲੀ ਟਿਕਾਉਂਦੇ ਹਾਂ, ਤੇਗਾਂ ਤੇ ਨੱਚਣਾ ਆਉਂਦਾ ਏ , ਸੂਲੀ ਚੜ ਢੋਲੇ ਦੀਆਂ ਲਾਉਂਦੇ ਹਾਂ, ਇਹ "ਜੈ ਹਿੰਦ" ਦਾ ਨਾਅਰਾ ਸਾਡਾ ਨਈ ਅਸੀਂ ਤਾਂ ਗੱਜ ਵੱਜ ਕੇ ਫਤਿਹ ਬੁਲਾਉਂਦੇ ਹਾਂ.

Tuesday, November 10, 2009


ਕਿਸੇ ਆਖਿਆ.., ਕੌਮਾਂ ਦੀ ਜ਼ਿੰਦਗੀ ਨੂੰ, ਕਾਇਮ ਰੱਖਦੇ ਨੇਂ ’ਦਾਨ’ ਦਾਨੀਆਂ ਦੇ.. ਕਿਸੇ ’ਤਾਕਤ’ ਤਲਵਾਰ ਨੂੰ ਮੁੱਖ ਮੰਨਿਆਂ.. ਕਿਸੇ ’ਫ਼ਲਸਫ਼ੇ’ ਦੱਸੇ ਰੁਹਾਨੀਆਂ ਦੇ.. ਬੇਸ਼ੱਕ ਸਾਰੀਆਂ ਗੱਲਾਂ ਹੀ ਚੰਗੀਆਂ ਨੇਂ, ਚੰਗੇ ਗੁਣ ਨੇਂ ਚੰਗੀਆਂ ਨਿਸ਼ਾਨੀਆਂ ਨੇਂ.. ਪਰ ਤੱਤ ਸਿਆਣਿਆਂ ਕੱਢ ਕਿਹਾ, ਕਿ ਕੌਮਾਂ ਜਿਉਂਦੀਆਂ ਨਾਲ ’ਕੁਰਬਾਨੀਆਂ’' ਦੇ.. ਕਿ ਕੌਮਾਂ ਜਿਉਂਦੀਆਂ ਨਾਲ’ਕੁਰਬਾਨੀਆਂ’ ਦੇ

Monday, November 2, 2009

ਗੁਰਪੁਰਬ ਦੀ ਵਧਾਈ


""""""ਸਤਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜੱਗ ਚਾਨਣ ਹੋਇਆ""""" ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਆਪ ਸਭ ਨੂੰ ਲੱਖ-2 ਵਧਾਈ ਹੋਵੇ ਜੀ

Monday, October 26, 2009

ਭਿੰਡਰਾਂਵਾਲੇ


ਬੜਾ ਔਖਾ ਹੈ ਹੀਰੇ ਵਿੱਚ ਛੇਕ ਪਾਉਣਾ ਜੌਹਰੀ ਫੇਰ ਵੀ ਜੁਗਤ ਨਾਲ ਪਾ ਜਾਵੇ, ਰਹਿੰਦੀ ਦੁਨੀਆ ਤੱਕ ਰਹਿੰਦਾ ਨਾਮ ਉਸਦਾ ਜਿਂਦ ਕੌਮ ਦੇ ਲੇਖੇ ਜੋ ਲਾ ਜਾਵੇ, ਭਗਤ, ਸੂਰਮਾ ਤੇ ਦਾਨ ਕਰਨ ਵਾਲਾ ਆਪਣੀ ਕੌਮ ਦਾ ਨਾ ਰੁਸ਼ਨਾ ਜਾਵੇ, "ਮੋਰਾਂਵਾਲੀਆ" ਚੁੰਮਾ ਪੈਰ ਉਸਦੇ ਭਿੰਡਰਾਂਵਾਲਾ ਜੇ ਮੁੜ ਕੇ ਆ ਜਾਵੇ....

Monday, October 19, 2009

ਦਸਤਾਰ ਸਜਾਓ, ਸਰਦਾਰ ਕਹਾਓ


ਤਿੱਖੀ ਤਲਵਾਰ ਨੇ ਸਾਨੂੰ ਜਨਮ ਦਿੱਤਾ,ਗੁੜਤੀ ਮਿਲੀ ਆ ਖੰਡੇ ਦੀ ਧਾਰ ਵਿਚੋਂ,ਸਿੱਖੀ ਸਿਦਕ ਤੇ ਸਿਰ ਦਸਤਾਰ ਸੋਹਣੀ,ਸਾਡਾ ਵੱਖਰਾ ਏ ਰੂਪ ਸੰਸਾਰ ਵਿਚੋਂ...

Friday, October 16, 2009

ਸ਼ਮਸ਼ੀਰ-ਏ-ਦਸਤ


ਚੂੰ ਕਾਰ ਅਜ ਹਮਾਂ ਹੀਲਤੇ ਦਰ ਗੁਜਸ਼ਤ, ਹਲਾਲ ਅਸਤ ਬੁਰਦਨ ਬ ਸ਼ਮਸ਼ੀਰ-ਏ-ਦਸਤ.....ਭਾਵ ਜਦੋਂ ਧਰਮ ਨੂੰ ਬਚਾਉਣ ਦੇ ਲਈ ਸ਼ਾਂਤੀ ਦੇ ਸਾਰੇ ਰਸਤੇ ਖਤਮ ਹੋ ਜਾਣ ਤਾਂ ਤਲਵਾਰ ਉਠਾਉਣਾ ਜਾਇਜ ਹੈ......(ਸ੍ਰੀ ਗੁਰੂ ਗੋਬਿੰਦ ਸਿੰਘ ਜੀ)

ਸੰਤ ਸਿਪਾਹੀ


ਵੀਹਵੀਂ ਸਦੀ ਦੇ ਮਹਾਨ ਸਿੱਖ,ਮਰਦ-ਏ-ਮੁਜਾਹਿਦ,ਬਾਬਾ-ਏ-ਕੌਮ,ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ