ਸਿੱਖ ਵਿਰਸਾ ਸੰਭਾਲ ਸਭਾ {ਰਜਿ} ਪਿੰਡ ਬਰਵਾਲੀ ਕਲਾਂ www.BARWALIKALAN.tk

Tuesday, November 10, 2009


ਕਿਸੇ ਆਖਿਆ.., ਕੌਮਾਂ ਦੀ ਜ਼ਿੰਦਗੀ ਨੂੰ, ਕਾਇਮ ਰੱਖਦੇ ਨੇਂ ’ਦਾਨ’ ਦਾਨੀਆਂ ਦੇ.. ਕਿਸੇ ’ਤਾਕਤ’ ਤਲਵਾਰ ਨੂੰ ਮੁੱਖ ਮੰਨਿਆਂ.. ਕਿਸੇ ’ਫ਼ਲਸਫ਼ੇ’ ਦੱਸੇ ਰੁਹਾਨੀਆਂ ਦੇ.. ਬੇਸ਼ੱਕ ਸਾਰੀਆਂ ਗੱਲਾਂ ਹੀ ਚੰਗੀਆਂ ਨੇਂ, ਚੰਗੇ ਗੁਣ ਨੇਂ ਚੰਗੀਆਂ ਨਿਸ਼ਾਨੀਆਂ ਨੇਂ.. ਪਰ ਤੱਤ ਸਿਆਣਿਆਂ ਕੱਢ ਕਿਹਾ, ਕਿ ਕੌਮਾਂ ਜਿਉਂਦੀਆਂ ਨਾਲ ’ਕੁਰਬਾਨੀਆਂ’' ਦੇ.. ਕਿ ਕੌਮਾਂ ਜਿਉਂਦੀਆਂ ਨਾਲ’ਕੁਰਬਾਨੀਆਂ’ ਦੇ

Monday, November 2, 2009

ਗੁਰਪੁਰਬ ਦੀ ਵਧਾਈ


""""""ਸਤਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜੱਗ ਚਾਨਣ ਹੋਇਆ""""" ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਆਪ ਸਭ ਨੂੰ ਲੱਖ-2 ਵਧਾਈ ਹੋਵੇ ਜੀ