ਸਿੱਖ ਵਿਰਸਾ ਸੰਭਾਲ ਸਭਾ {ਰਜਿ} ਪਿੰਡ ਬਰਵਾਲੀ ਕਲਾਂ www.BARWALIKALAN.tk

Saturday, December 19, 2009

ਸਰਦਾਰ



ਕਰੇ ਜੋ ਫੂਲ ਕੀ ਰਕਸ਼ਾ ਉਸੀ ਕੋ ਖਾਰ ਕਹਿਤੇ ਹੈਂ, ਬਦਲ ਡਾਲੇ ਜੋ ਇਨਸਾਂ ਕੋ ਉਸੀ ਕੋ ਪਿਆਰ ਕਹਿਤੇ ਹੈਂ,
ਸੁਨੋ ਐ ਦੁਨੀਆਂ ਵਾਲੋ ਤੁਮੇਂ ਮੈਂ ਬੇਧੜੱਕ ਕਹਿਤਾ ਹੂੰ ਜੋ ਸਰ ਕੋ ਧਾਰ ਪੇ ਰੱਖ ਦੇ ਉਸੇ "ਸਰਦਾਰ" ਕਹਿਤੇ ਹੈਂ.

ਸਾਹਿਬਜਾਦਿਆਂ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ

ਅਸੀਂ ਖਾਲਸੇ ਉਸ ਅਕਾਲ ਦੇ ਹਾਂ, ਅਸੀਂ ਮਾਰਿਆਂ ਕਦੇ ਵੀ ਮੁੱਕਦੇ ਨਾਂ, ਅਸੀਂ ਖਾਲਸੇ ਉਸ ਅਕਾਲ ਦੇ ਹਾਂ, ਸਿਰ ਹੱਸ ਕੇ ਤਲੀ ਟਿਕਾਉਂਦੇ ਹਾਂ, ਤੇਗਾਂ ਤੇ ਨੱਚਣਾ ਆਉਂਦਾ ਏ , ਸੂਲੀ ਚੜ ਢੋਲੇ ਦੀਆਂ ਲਾਉਂਦੇ ਹਾਂ, ਇਹ "ਜੈ ਹਿੰਦ" ਦਾ ਨਾਅਰਾ ਸਾਡਾ ਨਈ ਅਸੀਂ ਤਾਂ ਗੱਜ ਵੱਜ ਕੇ ਫਤਿਹ ਬੁਲਾਉਂਦੇ ਹਾਂ.